Gali Jog Na Hoi By BHai Sarbjit Singh Dhunda, 3-12-2015, Karhal Kalan, Kapurthala

ਗੁਰਮਤਿ ਸਮਾਗਮ, 3 ਦਸੰਬਰ 2015 ਪਿੰਡ ਕੜ੍ਹਾਲ ਕਲਾਂ, ਕਪੂਰਥਲਾ ਸ਼ਬਦ: "ਗਲੀ ਜੋਗੁ ਨ ਹੋਈ" ਵੀਚਾਰ ਕਰਤਾ: ਭਾਈ ਸਰਬਜੀਤ ਸਿੰਘ 'ਧੂੰਦਾ'

Comments

bhabiana74: ੴ ਸਤਿਨਾਮ ਵਾਹਿਗੁਰੂ

Fateh Singh: Wah ji wah bhai saab bhut vadiya

ਕੁਲਦੀਪ ਸਿੰਘ ਗੁੜੱਦੀ: Nice veer ji

sukhpal singh: Waheguru ji

simarjeet Singh: great baba ji ..guru sahab aap te bht kirpa kiti hoi hai

sukhsingh542: Thanks veer g bhot vadia ktha

Tajinder Singh: Bohat jada thanxx dhunda ji

inderpal singh: ਧੁੰਦਾ ਇੱਕ ਦੋਹਰੇ ਕਿਰਦਾਰ ਵਾਲਾ ਬੰਦਾ ਹੈ । ਇੱਕ ਪਾਸੇ ਅੰਮ੍ਰਿਤਧਾਰੀ ਹੈ ਗਾਤਰਾ ਵੀ ਉਪਰ ਦੀ ਪਾਉਂਦਾ ਹੈ ਦੂਜੇ ਪਾਸੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦਾ ਖੰਡਨ ਕਰਦਾ ਹੈ । ਕੋਈ ਇਸ ਕੋਲੋਂ ਪੁੱਛੇ ਜੇ ਤੈਨੂੰ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਤੇ ਵਿਸ਼ਵਾਸ ਨਹੀਂ ਤਾਂ ਫਿਰ ਇਹ ਕਕਾਰ ਤੂੰ ਕਿਉਂ ਪਾਈ ਫਿਰਦਾ ਹੈਂ ? ਕਿਉਂ ਨਹੀਂ ਤੂੰ ਇਹ ਕਕਾਰ ਪੰਜ ਪਿਆਰਿਆਂ ਨੂੰ ਵਾਪਸ ਕਰ ਦੇਂਦਾ ?
ਇੱਕ ਪਾਸੇ ਇਹ ਅਕਾਲ ਤਖ਼ਤ ਨੂੰ ਮਹਾਨ ਕਹਿੰਦਾ ਹੈ ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਦੀ ਬਣਾਈ ਸਿੱਖ ਰਹਿਤ ਮਰਯਾਦਾ ਤੋਂ ਇਨਕਾਰੀ ਹੈ ।
ਇੱਕ ਪਾਸੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਥ ਰਤਨ ਮੰਨਦਾ ਹੈ ਦੂਜੇ ਪਾਸੇ ਸੰਤਾਂ ਦੀ ਵਿਚਾਰ ਧਾਰਾ ਨਾਲੋਂ ਵਿਰੋਧੀ ਵਿਚਾਰ ਰਖਦਾ ਹੈ । ਸੰਤ ਤਾਂ ਕਹਿਆ ਕਰਦੇ ਸਨ ਜਿਹਡ਼ਾ ਬੰਦਾ ਸ਼੍ਰੀ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ ਹੈ । ਪਰ ਇਹ ਸਰੇਆਮ ਸ਼੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਦੀ ਨਿੰਦਾ ਕਰਦਾ ਹੈ ।
ਇੱਕ ਪਾਸੇ ਦਿਨ ਵਿੱਚ 15 ਘੰਟੇ ਸਿਮਰਨ ਕਰਨ ਵਾਲੇ ਸਰਦਾਰ ਬਲਵੰਤ ਸਿੰਘ ਰਾਜੋਆਣਾ ਨੂੰ ਪੰਥ ਦਾ ਹੀਰਾ ਮੰਨਦਾ ਹੈ ਦੂਜੇ ਪਾਸੇ ਸਿਮਰਨ ਦਾ ਖੰਡਨ ਕਰਦਾ ਹੈ । ਇਸ ਬਹੁਰੂਪਿਏ ਵਿੱਚ ਕੋਈ ਕਿਵੇਂ ਇੱਕ ਗੁਰਸਿੱਖ ਦੇ ਦਰਸ਼ਨ ਕਰਦਾ ਹੈ ਮੇਰੀ ਸਮਝ ਤੋਂ ਬਾਹਰ ਹੈ । ਗੁਰਸਿੱਖ ਤਾਂ ਕਥਨੀ ਕਰਨੀ ਦਾ ਇੱਕ ਹੁੰਦਾ ਹੈ ।

Saini Badwal: guru Nanak Dev ji peera de naal rehnde sun

sukhsingh542: Khalsa g chardi kala

sanjeev kumar: Baba Ji tusi katha bahut soni karde ho, bahut vadhiya te changa lagda sun k, but tusi hasaunde b bahut ho...!!

Panthpreet Rai: very nice katha

Panthpreet Rai: very nice katha

Love singh: too good sir

Maninder Singh: You are genius bhai sahib ji

Sukh singh: very nice impressive

Binda Bassi: dhanbad dhunda ji tuhada gurbani samjon layi

Happy Bajwa: God bless you.

Ekampreet Singh: veery nic...

B S BAL BAL KOHNA CANADA: RSPCTD PROFESSOR SARABJIT SINGH DHUNDA SIR I SATGURU G DEE SAJI NIWAJI GURU ROOP PIYARI SADH SANGAT JI I
WAHEGURU G KA KHALSA WAHEGURU G KI FATEH II
BAHUT BAHUT DHANWADI HAAN PRO SAHIB JI HURA DE I JINHA , BAHUT HEE PIYAR A-TE SATKAR SAHIT , PATSHAH JI DEE BANI WICHO DHARMIK SAMAJIK A-TE ITIHAASAK VICHARAN NAAL GURU PIYARI SANGAT NU NIHAL HAI I cavite city philippines 07-12-2015 , 20:30--------------------------------------------0063 977 319 5000